ਐਮ.ਪੀ. ਪ੍ਰਨੀਤ ਕੌਰ ਹੋਏ ਭਾਵੁਕ; ਪਟਿਆਲਾ ਵਿੱਚ ਸ਼ਾਂਤੀ, ਸਦਭਾਵਨਾ ਦੀ ਕੀਤੀ ਅਪੀਲ

ਪਟਿਆਲਾ, 29 ਅਪ੍ਰੈਲ: ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਅੱਜ ਪਟਿਆਲਾ ਵਿੱਚ ਦੋ ਧੜਿਆਂ ਵਿੱਚ ਹੋਈਆਂ ਝੜਪਾਂ ਦੀਆਂ ਘਟਨਾਵਾਂ ਤੋਂ ਬਾਅਦ ਸ਼ਾਂਤੀ ਅਤੇ ਸਦਭਾਵਨਾ ਦੀ ਅਪੀਲ ਕੀਤੀ ਹੈ। “ਇਸ ਇਤਿਹਾਸਕ ਸ਼ਹਿਰ (ਪਟਿਆਲਾ) ਨਾਲ ਡੂੰਘਾ ਸਬੰਧ ਰੱਖਦੇ ਹੋਏ ਅਤੇ ਇੱਥੇ ਪੰਜਾਹ ਸਾਲਾਂ ਤੋਂ ਵੱਧ ਸਮੇਂ ਤੋਂ ਰਹਿ ਕੇ, ਅੱਜ ਇੱਥੇ ਜੋ ਕੁਝ ਵਾਪਰਿਆ ਹੈ, ਉਸ … Continue reading ਐਮ.ਪੀ. ਪ੍ਰਨੀਤ ਕੌਰ ਹੋਏ ਭਾਵੁਕ; ਪਟਿਆਲਾ ਵਿੱਚ ਸ਼ਾਂਤੀ, ਸਦਭਾਵਨਾ ਦੀ ਕੀਤੀ ਅਪੀਲ